ਕਦੇ ਕੋਰੇ ਕਾਗ਼ਜ਼, ਕਦੇ ਵਿਚ ਕਿਤਾਬ ਲਿਖੇ ਨੇ, ਤਿੜਕੇ ਜਿਹੇ ਚਾਅ, ਅਧੂਰੇ ਖੁਆਬ ਲਿਖੇ ਨੇ, ਅਹਿਸਾਸਾਂ ਦੇ ਜਿਕਰ, ਸਿੰਮਦੇ ਜਜ਼ਬਾਤ ਲਿਖੇ ਨੇ, ਦਿਨ ਦੇ ਘੜੀਆਂ ਪਲ, ਸਾਰੀ-ਸਾਰੀ ਰਾਤ ਲਿਖੇ ਨੇ, ਪਿਆਰਿਆਂ ਦੇ ਵਿਛੋੜੇ, ਵੈਰੀਆਂ ਦੇ ਸਾਥ ਲਿਖੇ ਨੇ। ©sonam kallar #punjbaishayri #ਸ਼ਾਇਰੀ #BookLife Anika Bhardwaj Ganpat Baghel Bhilala Bittu Beimaan ASIF ANWAR