Nojoto: Largest Storytelling Platform

ਕਦੇ ਕੋਰੇ ਕਾਗ਼ਜ਼, ਕਦੇ ਵਿਚ ਕਿਤਾਬ ਲਿਖੇ ਨੇ, ਤਿੜਕੇ ਜਿਹੇ

ਕਦੇ ਕੋਰੇ ਕਾਗ਼ਜ਼,
ਕਦੇ ਵਿਚ ਕਿਤਾਬ ਲਿਖੇ ਨੇ,

ਤਿੜਕੇ ਜਿਹੇ ਚਾਅ,
ਅਧੂਰੇ ਖੁਆਬ ਲਿਖੇ ਨੇ,

ਅਹਿਸਾਸਾਂ ਦੇ ਜਿਕਰ,
ਸਿੰਮਦੇ ਜਜ਼ਬਾਤ ਲਿਖੇ ਨੇ,

ਦਿਨ ਦੇ ਘੜੀਆਂ ਪਲ,
ਸਾਰੀ-ਸਾਰੀ ਰਾਤ ਲਿਖੇ ਨੇ,

ਪਿਆਰਿਆਂ ਦੇ ਵਿਛੋੜੇ,
ਵੈਰੀਆਂ ਦੇ ਸਾਥ ਲਿਖੇ ਨੇ।

©sonam kallar #punjbaishayri #ਸ਼ਾਇਰੀ 

#BookLife  Jassi Jass Anika Bhardwaj Ganpat Baghel Bhilala Bittu Beimaan ASIF ANWAR
ਕਦੇ ਕੋਰੇ ਕਾਗ਼ਜ਼,
ਕਦੇ ਵਿਚ ਕਿਤਾਬ ਲਿਖੇ ਨੇ,

ਤਿੜਕੇ ਜਿਹੇ ਚਾਅ,
ਅਧੂਰੇ ਖੁਆਬ ਲਿਖੇ ਨੇ,

ਅਹਿਸਾਸਾਂ ਦੇ ਜਿਕਰ,
ਸਿੰਮਦੇ ਜਜ਼ਬਾਤ ਲਿਖੇ ਨੇ,

ਦਿਨ ਦੇ ਘੜੀਆਂ ਪਲ,
ਸਾਰੀ-ਸਾਰੀ ਰਾਤ ਲਿਖੇ ਨੇ,

ਪਿਆਰਿਆਂ ਦੇ ਵਿਛੋੜੇ,
ਵੈਰੀਆਂ ਦੇ ਸਾਥ ਲਿਖੇ ਨੇ।

©sonam kallar #punjbaishayri #ਸ਼ਾਇਰੀ 

#BookLife  Jassi Jass Anika Bhardwaj Ganpat Baghel Bhilala Bittu Beimaan ASIF ANWAR
sonam6826358841654

sonam kallar

Bronze Star
New Creator