Nojoto: Largest Storytelling Platform

ਵੇ ਤੂੰ ਆਪ ਆਕੇ ਕਾਰਜ਼ ਰਚਾਈ ਦਾਤਿਆ ਅਸੀਂ ਸਿੱਖਣਾ ਐ ਸਾਨੂੰ

ਵੇ ਤੂੰ ਆਪ ਆਕੇ ਕਾਰਜ਼ ਰਚਾਈ ਦਾਤਿਆ
ਅਸੀਂ ਸਿੱਖਣਾ ਐ
ਸਾਨੂੰ ਤੂੰ ਸਖਾਈ ਦਾਤਿਆ
ਤੈਨੂੰ ਮੈ ਵੀਂ ਮਨਾ ਜਿਵੇਂ
ਮੰਨੇ ਦੁਨੀਆਂ ਐ ਰੱਬ
ਮੈਨੂੰ ਕਰੀ ਕਾਮਜਾਬ ਜਿਵੇਂ ਕਰਤੇ ਤੂੰ ਸਭ
ਹੱਥਾਂ ਮੇਰੀਆਂ ਚ 
ਗੁਣ ਐਸਾ ਪਾਈ ਦਾਤਿਆ
ਅਸੀਂ ਸਿੱਖਣਾ ਐ
ਸਾਨੂੰ ਤੂੰ  ਤੂੰ ਸਖਾਈ ਦਾਤਿਆ

©Aman jassal #GaneshChaturthi 
#ganesha 
#ganeshji 
#Punjabi 
#ithihas 
#lord 
#God 
#Nojoto
ਵੇ ਤੂੰ ਆਪ ਆਕੇ ਕਾਰਜ਼ ਰਚਾਈ ਦਾਤਿਆ
ਅਸੀਂ ਸਿੱਖਣਾ ਐ
ਸਾਨੂੰ ਤੂੰ ਸਖਾਈ ਦਾਤਿਆ
ਤੈਨੂੰ ਮੈ ਵੀਂ ਮਨਾ ਜਿਵੇਂ
ਮੰਨੇ ਦੁਨੀਆਂ ਐ ਰੱਬ
ਮੈਨੂੰ ਕਰੀ ਕਾਮਜਾਬ ਜਿਵੇਂ ਕਰਤੇ ਤੂੰ ਸਭ
ਹੱਥਾਂ ਮੇਰੀਆਂ ਚ 
ਗੁਣ ਐਸਾ ਪਾਈ ਦਾਤਿਆ
ਅਸੀਂ ਸਿੱਖਣਾ ਐ
ਸਾਨੂੰ ਤੂੰ  ਤੂੰ ਸਖਾਈ ਦਾਤਿਆ

©Aman jassal #GaneshChaturthi 
#ganesha 
#ganeshji 
#Punjabi 
#ithihas 
#lord 
#God 
#Nojoto
amanjassal8793

Aman jassal

Bronze Star
New Creator
streak icon1