Nojoto: Largest Storytelling Platform

❤️ ਕਿਵੇ ਭੁੱਲ ਜਾਵਾਂ ਉਹਨੂੰ ਕਿਵੇਂ ਬਦਲਾਂ ਰਵਾਜ਼ , ਜਿਹੜੀ

❤️  ਕਿਵੇ ਭੁੱਲ ਜਾਵਾਂ ਉਹਨੂੰ ਕਿਵੇਂ ਬਦਲਾਂ ਰਵਾਜ਼ ,
ਜਿਹੜੀ ਮੇਰੇਆਂ ਖਿਆਲਾ ਵਿਚ ਰਾਣੀ ਕਰੇ ਰਾਜ,❤️

❤️ ਕਦੇ ਕਦੇ ਲੱਗੇ ਬੈਠੀ ਜਿਵੇ ਕੋਲ ਅੱਜ ਵੀ,
ਕਿਸੇ ਝੂਠੀ ਹੀਰ ਵਾਲਾ ਉਹਦਾ ਰੋਲ ਅੱਜ ਵੀ,
ਮੇਰੇ ਨਾਮ ਨਾਲ ਕਰਦੀ ਮਖੌਲ ਅੱਜ ਵੀ ❤️

©Aman jassal
  #SunSet #gharuan #nojoto  #god #tum #facbook #dubai #desi #instagram #tum