Nojoto: Largest Storytelling Platform

ਚਾਹ ਪੀਣ ਦਾ ਸੀ ਚਾਅ ਬੜਾ ਸੀ ਠੰਡੀ ਠਾਰ ਸ਼ੀਤ ਰੁੱਤ ਸੀ ਉਸ

ਚਾਹ ਪੀਣ ਦਾ ਸੀ ਚਾਅ ਬੜਾ ਸੀ
ਠੰਡੀ ਠਾਰ ਸ਼ੀਤ ਰੁੱਤ ਸੀ ਉਸ ਦਿਨ

ਉਂਝ ਤਾਂ ਵਾਲ਼ ਖੁੱਲ੍ਹੇ ਛੱਡਦੀ ਸੀ
ਖ਼ੌਰੇ ਕਿਉਂ ਗੁੰਦੀ ਗੁੱਤ ਸੀ ਉਸ ਦਿਨ

ਕਹਿੰਦੀ ਸੀ ਕੰਗੜਾ ਤੂੰ ਬੜਬੋਲਾ ਬੜਾ
ਪਰ ਇਹ ਤਾਂ ਦੱਸ ਐਨਾ ਕਿਉ ਚੁੱਪ ਉਸ ਦਿਨ

©Gurpreet Singh Kangarh
  ਕਿਰਪਾ ਕਰਕੇ ਜਰੂਰ ਦੱਸਿਆ ਕਰੋ ਮੇਰੀ ਸ਼ਾਇਰੀ ਕਿਵੇਂ ਲੱਗੀ।
#teatime #ਚਾਹ #ਪਿਆਰ

ਕਿਰਪਾ ਕਰਕੇ ਜਰੂਰ ਦੱਸਿਆ ਕਰੋ ਮੇਰੀ ਸ਼ਾਇਰੀ ਕਿਵੇਂ ਲੱਗੀ। #teatime #ਚਾਹ #ਪਿਆਰ

90 Views