Nojoto: Largest Storytelling Platform

ਸਾਡੀ ਸ਼ਹਾਦਤ ਨੂੰ ਬੇਕਾਰ ਨਾ ਜਾਣ ਦਿਓ, ਸਾਡੇ ਕਿਤੇ ਵਾਅਦਿਆ

ਸਾਡੀ ਸ਼ਹਾਦਤ ਨੂੰ ਬੇਕਾਰ ਨਾ ਜਾਣ ਦਿਓ,
ਸਾਡੇ ਕਿਤੇ ਵਾਅਦਿਆਂ ਨੂੰ ਅਣਜਾਣ ਨਾ ਜਾਣ ਦਿਓ।।

ਦੇਸ਼ ਵਾਸੀਓ ਭੁੱਲ ਨਾਂ ਜਾਇਓ ਸਾਡੀ ਸ਼ਹਾਦਤ ਨੂੰ,
ਸਾਡੀਆਂ ਮਾਵਾਂ ਦਿਆ ਹਸਿਆ ਨੂੰ ਬੇਕਾਰ ਨਾ ਜਾਣ ਦਿਓ।।

ਦੇਸ਼ਵਸਿਓ ਭੁੱਲ ਨਾ ਜਾਇਓ ਇਸ ਦਿਵਸ ਨੂ,
ਸਾਡੀ ਆਸ ਨੂੰ ਬੇਆਸ ਨਾ ਜਾਣ ਦਿਓ।।

ਦੇਸ਼ ਵਾਸੀਓ ਸਾਡੀ ਸ਼ਹਾਦਤ ਨੂੰ ਬੇਕਾਰ ਨਾ ਜਾਣ ਦਿਓ

dedicate to ਭਗਤ ਸਿੰਘ, ਉੱਦਮ ਸਿੰਘ, ਕਰਤਾਰ ਸਿੰਘ ਸਰਾਭਾ #ਸ਼ਹਾਦਤ #shahadat #independentday