ਉਹ ਮੈਨੂੰ ਇਦਾ ਭੁੱਲ ਗਈ ਹੈ ਜਿਦਾ ਕੋਈ ਦੁੱਧ ਉਬਲਣਾ ਰੱਖ ਕੇ ਨੀ ਭੁੱਲ ਜਾਂਦਾ ਜਦੋ ਇਕਦਮ ਯਾਦ ਆਵਾਗਾ ਮੈ ਉਸਨੂੰ ਫਿਰ ਸੱਭ ਕੁੱਝ ਛੱਡ ਕੇ ਭਜੇਗੀ ਮੇਰਾ ਉਬਾਲ ਠੰਡਾ ਕਰਨ ਲਈ l ਕਰਨ ਮੱਟੂ