Nojoto: Largest Storytelling Platform

ਨਿੱਕੀ ਜਿਹੀ ੳੁਮਰ ਸੀ ਕੀਤੇ ਵੱਡੇ ਕਾਰਨਾਮੇ ਅੰਗਰੇਜ਼ੀ ਜ਼ੁਲ

ਨਿੱਕੀ ਜਿਹੀ ੳੁਮਰ ਸੀ
ਕੀਤੇ ਵੱਡੇ ਕਾਰਨਾਮੇ
ਅੰਗਰੇਜ਼ੀ ਜ਼ੁਲਮਾਂ ਨੂੰ ਵੇਖ
ਲਾੲੇ ਗ਼ਦਰੀਆਂ ਨਾਲ ਯਾਰਾਨੇ।।

ਮੌਤ ਨੂੰ ਸੀ ਕਰਦਾ ਮਖੌਲਾਂ 
ਹਰ ਗੱਲ ਦਾ ਸੀ ਰੱਖਦਾ ਜਵਾਬ 
ਵੱਡੇ ਵੱਡੇ ਫਿਰੰਗੀ ਵੇਖ ਡਰ ਜਾਂਦੇ
ਅੰਗਰੇਜ਼ਾਂ ਲੲੀ ਬਣਿਆ ਜੋ ਕਾਲ ।

ਨਾਮ ਕਰਤਾਰ ਓਹਦਾ 
ਹਰ ਇਕ ਨੂੰ ਰਹਿੰਦਾ ਯਾਦ ਓਹਦਾ
ਦੇਸ਼ ਨੂੰ ਆਜ਼ਾਦ ਕਰਾਉਣਾ
ਸੁਪਨਾ ਸੀ ਓਹਦਾ। ##Kartar Singh Sarabha##
ਨਿੱਕੀ ਜਿਹੀ ੳੁਮਰ ਸੀ
ਕੀਤੇ ਵੱਡੇ ਕਾਰਨਾਮੇ
ਅੰਗਰੇਜ਼ੀ ਜ਼ੁਲਮਾਂ ਨੂੰ ਵੇਖ
ਲਾੲੇ ਗ਼ਦਰੀਆਂ ਨਾਲ ਯਾਰਾਨੇ।।

ਮੌਤ ਨੂੰ ਸੀ ਕਰਦਾ ਮਖੌਲਾਂ 
ਹਰ ਗੱਲ ਦਾ ਸੀ ਰੱਖਦਾ ਜਵਾਬ 
ਵੱਡੇ ਵੱਡੇ ਫਿਰੰਗੀ ਵੇਖ ਡਰ ਜਾਂਦੇ
ਅੰਗਰੇਜ਼ਾਂ ਲੲੀ ਬਣਿਆ ਜੋ ਕਾਲ ।

ਨਾਮ ਕਰਤਾਰ ਓਹਦਾ 
ਹਰ ਇਕ ਨੂੰ ਰਹਿੰਦਾ ਯਾਦ ਓਹਦਾ
ਦੇਸ਼ ਨੂੰ ਆਜ਼ਾਦ ਕਰਾਉਣਾ
ਸੁਪਨਾ ਸੀ ਓਹਦਾ। ##Kartar Singh Sarabha##
gurtej226723

Gurtej Singh

Bronze Star
New Creator

##Kartar Singh Sarabha##