Nojoto: Largest Storytelling Platform

ਹਾਂ ਮਾਲਕ ਉਜੜੇ ਰਾਵਾਂ ਦੇ, ਆਬਾਦ ਕਰਨ ਦੀ ਲੋੜ ਨੀ। ਨਹੀਂ

ਹਾਂ ਮਾਲਕ ਉਜੜੇ ਰਾਵਾਂ ਦੇ, 
ਆਬਾਦ ਕਰਨ ਦੀ ਲੋੜ ਨੀ। 
ਨਹੀਂ ਹੁੰਦਾ ਅਸਰ ਦੁਅਾਵਾ ਦਾ, 
ਫਰਿਆਦ ਕਰਨ ਦੀ ਲੋੜ ਨੀ। 
ਅਸੀਂ ਭੁੱਲੇ ਵਿਸਰੇ ਚੰਗੇ ਆਂਢ, 
ਸਾਨੂੰ ਯਾਦ ਕਰਨ ਦੀ ਲੋੜ ਨਹੀਂ। don't lose your heart when nobody cares you.
ਹਾਂ ਮਾਲਕ ਉਜੜੇ ਰਾਵਾਂ ਦੇ, 
ਆਬਾਦ ਕਰਨ ਦੀ ਲੋੜ ਨੀ। 
ਨਹੀਂ ਹੁੰਦਾ ਅਸਰ ਦੁਅਾਵਾ ਦਾ, 
ਫਰਿਆਦ ਕਰਨ ਦੀ ਲੋੜ ਨੀ। 
ਅਸੀਂ ਭੁੱਲੇ ਵਿਸਰੇ ਚੰਗੇ ਆਂਢ, 
ਸਾਨੂੰ ਯਾਦ ਕਰਨ ਦੀ ਲੋੜ ਨਹੀਂ। don't lose your heart when nobody cares you.
monikaverma9298

meet kaur

New Creator