ਦੂਰੀਆਂ ਦਾ ਵੱਧਣਾ ਵੀ ਲਾਜ਼ਮੀ ਸੀ ਤੇਰੇ ਮੇਰੇ ਦਰਮਿਆਨ। ਸ਼ਾਇਦ,ਮੈਂ ਹੀ ਨੀਂ ਬਣ ਸਕਿਆ ਤੇਰੇ ਵਿਚਾਰਾਂ ਦੇ ਹਾਣ ਦਾ। ©ਦੀਪਕ ਸ਼ੇਰਗੜ੍ਹ #SAD #Love #Pyar #alfaaz