ਤੇਰੇ ਹਿਜਰ ਦੀ ਅੱਗ ਵਿਚ ਸੜ ਮੁੱਕਿਆ ਲੰਮਾ ਪੈਂਡਾ ਵੇਦੋਸ਼ਾਂ ਦਾ ਸਾਡੇ ਤੋ ਹੁਣ ਦੂਰ ਨੀ ਸੱਜਣਾ ਸੱਚਾ ਸ਼ਹਿਰ ਖਾਮੋਸਾਂ ਦਾ ਬਲਜੀਤ ਚੌਹਾਨ #ਸ਼ਹਿਰ ਖਾਮੋਸ਼ ਕਮਲਪ੍ਰੀਤ ਕੌਰ