#Kalam_ki_gawahi ਹੌਸਲਾਂ ਜੇ ਹਥਿਆਰ ਬਣ ਜਾਵੇ ਤਾ ਔਖੀ ਘੜੀਆਂ ਵੀ ਲੰਘ ਜਾਂਦੀਆਂ ਨੇ ਪਰ ਉਮੀਦਾ ਜੇਕਰ ਲਾਵੇ ਹੋਰਾਂ ਤੋਂ ਤਾ ਮੁਸ਼ਿਕਲਾਂ ਹੋਰ ਵੀ ਵੱਧ ਜਾਂਦੀਆਂ ਨੇ -Sakshi Dhingra #alonesoul