Nojoto: Largest Storytelling Platform

ਮੈ ਇੱਕ ਗੱਲ ਨੋਟ ਕੀਤੀਆ ਪਤਾ ਕਿਆ ? ਜੌ ਸੱਚਾ ਸਿੱਧਾ ਤੇ ਇ

ਮੈ ਇੱਕ ਗੱਲ ਨੋਟ ਕੀਤੀਆ ਪਤਾ ਕਿਆ ?

ਜੌ ਸੱਚਾ ਸਿੱਧਾ ਤੇ ਇਮਾਨਦਾਰ ਆਹ
ਬੰਦੇ ਦੀ ਇੱਜਤ ਜ਼ੀਰੋ ਆਹ👎

ਤੇ 👇

ਜੌ ਝੂਠ ਬੋਲਦਾ ਤੇ  ਬੇਈਮਾਨੀ
ਕਰਦਾ ਐ ਉਹ ਸੱਭ ਦਾ ਹੀਰੋ ਆਹ👍

ਪਰ ਆਪਾ ਜ਼ੀਰੋ ਹੀ ਚੰਗੇ ਆਹ😀

©ammo #ਇਮਾਨਦਾਰੀ
ਮੈ ਇੱਕ ਗੱਲ ਨੋਟ ਕੀਤੀਆ ਪਤਾ ਕਿਆ ?

ਜੌ ਸੱਚਾ ਸਿੱਧਾ ਤੇ ਇਮਾਨਦਾਰ ਆਹ
ਬੰਦੇ ਦੀ ਇੱਜਤ ਜ਼ੀਰੋ ਆਹ👎

ਤੇ 👇

ਜੌ ਝੂਠ ਬੋਲਦਾ ਤੇ  ਬੇਈਮਾਨੀ
ਕਰਦਾ ਐ ਉਹ ਸੱਭ ਦਾ ਹੀਰੋ ਆਹ👍

ਪਰ ਆਪਾ ਜ਼ੀਰੋ ਹੀ ਚੰਗੇ ਆਹ😀

©ammo #ਇਮਾਨਦਾਰੀ
ammo5556116488207

ammo

New Creator

#ਇਮਾਨਦਾਰੀ #Life_experience