ਹਰ ਸਾਹ ਨਾਲ ਦਾਤਾ ਤੈਨੂੰ ਹੀ ਧਿਆਵਾਂ.. ਦੁੱਖ ਸੁੱਖ ਵਿੱਚ ਸਿਰ ਤੇਰੇ ਅੱਗੇ ਹੀ ਝੁਕਾਵਾਂ.. ਨਾ ਕਰਾ ਕਿਸੇ ਨਾਲ ਮੈਂ ਵੈਰ ਈਰਖਾ ਇਹ ਵੀ ਕਰੀਂ ਕਿਰਪਾ "ਮੀਤ" ਤੇ ਨਾ ਦਿਲ ਕਿਸੇ ਦਾ ਦੁਖਾਵਾਂ...✍️ ਗੁਰਮੀਤ ਕੌਰ ਮੀਤ ©gurmeet kaur meet #Nojoto #nojotophoto #nojotopunjabi #nojotodharmik #nojoto2020