Nojoto: Largest Storytelling Platform

ਰੱਬਾ ਰੋਸਾ ਤੇਰੇ ਨਾਲ ਮੇਰਾ । ਐਨੀ ਨਿੱਕੀ ਉਮਰੇ ਹੱਥਾ ਵਿ

ਰੱਬਾ ਰੋਸਾ ਤੇਰੇ ਨਾਲ ਮੇਰਾ ।
ਐਨੀ ਨਿੱਕੀ ਉਮਰੇ  ਹੱਥਾ 
ਵਿੱਚ ਅੱਟਣ ਪੈ ਗਏ।
ਢਿੱਡ ਭਰਨ ਲਈ ਬਹੁਤ ਕੁਝ ਕਰਨਾ ਪੈਦਾ।
ਬੱਸ ਫਿਰ ਵੀ ਇਹੋ ਅਰਦਾਸ ਆ।
ਦਸਾ ਨੋਹਾ ਦੀ ਕਿਰਤ ਬਖਸੀ ।
ਬੁਰੇ ਕੰਮਾ ਤੋ ਬਚਾਈ।
#Deep kailey #meher kari
ਰੱਬਾ ਰੋਸਾ ਤੇਰੇ ਨਾਲ ਮੇਰਾ ।
ਐਨੀ ਨਿੱਕੀ ਉਮਰੇ  ਹੱਥਾ 
ਵਿੱਚ ਅੱਟਣ ਪੈ ਗਏ।
ਢਿੱਡ ਭਰਨ ਲਈ ਬਹੁਤ ਕੁਝ ਕਰਨਾ ਪੈਦਾ।
ਬੱਸ ਫਿਰ ਵੀ ਇਹੋ ਅਰਦਾਸ ਆ।
ਦਸਾ ਨੋਹਾ ਦੀ ਕਿਰਤ ਬਖਸੀ ।
ਬੁਰੇ ਕੰਮਾ ਤੋ ਬਚਾਈ।
#Deep kailey #meher kari