Nojoto: Largest Storytelling Platform

ਅਸੀ ਤੇਰੀ ਪਹਿਲੀ ਤੱਕਣੀ , ਤੇ ਹੀ ਫਿਦਾ ਹੋਏ ਸੀ । ਸ਼ਾਇ


ਅਸੀ ਤੇਰੀ ਪਹਿਲੀ ਤੱਕਣੀ ,
 ਤੇ ਹੀ ਫਿਦਾ ਹੋਏ ਸੀ  ।
ਸ਼ਾਇਦ ਇਸੇ ਗੱਲ ਕਰਕੇ 
ਅਸੀਂ ਜੁਦਾ ਹੋਏ ਸੀ,
ਮੈ ਉਹਦੇ ਲਈ ਕੁਝ ਨਹੀਂ ਸੀ
 ਪਰ ਉਹ ਮੇਰੇ ਲਈ ਖੁਦਾ ਹੋਏ ਸੀ।
                    SK Mehna

©Sandeep kumar
  #UskeSaath #trending #Nojoto #Poetry #Love #viral #veiws  बाबा ब्राऊनबियर्ड Kamalakanta Jena (KK) An_se_Anshuman Puneet Arora Sunny Farhan Shaikh