ਦਰਖਾਸਤ ਆ ਰੱਬਾ ਤੇਰੇ ਅੱਗੇ , ਸਾਥੋਂ ਹੋਰ ਕੁਝ ਨਹੀਂ ਹੁਣ ਸਹਿ ਹੋਣਾ ਯਾਂ ਤਾਂ ਹਿੰਮਤ ਦੇਂਦੇ , ਯਾ ਫਿਰ ਬਾਕੀ ਦੇ ਸਵਾਸ ਵੀ ਲੈਲਾ ਸਾਥੋ ਹੋਰ ਨਹੀਂਓਂ ਹੁਣ ਕੁੱਝ ਕਹਿ ਹੋਣਾ... ਆਰ k ਬੀ😘 #prayer #wish #darkhast #openpoetry #kismat #love #pyaar #relationship #breakup #life #punjabistatus #punjabialfaaz #punjabilyrics #punjabipoet #punjabishayari #nojoto #nojotopunjabi #nojotoshayari #Ravneetkaurnojoto #punjabicouples #punjabi #poet #poetry #shayari #punjabiloves