Nojoto: Largest Storytelling Platform

ਕਿੰਝ ਰੱਖਾ ਤੇਰੇ ਖਿਆਲਾਂ ਨੂੰ ਆਪਣੇ ਤੋਂ ਦੂਰ ਜਿੰਦੇ, ਤੂੰ

ਕਿੰਝ ਰੱਖਾ ਤੇਰੇ ਖਿਆਲਾਂ ਨੂੰ ਆਪਣੇ ਤੋਂ ਦੂਰ ਜਿੰਦੇ,
ਤੂੰ ਤੱਕੇ ਵੀ ਨਾ ਸਾਨੂੰ ਦਸ ਸਾਥੋਂ ਹੋਇਆ ਕਿ ਕਸੂਰ ਜਿੰਦੇ,

ਮੇਰੀਆਂ ਸੱਧਰਾਂ ਨੂੰ ਰੋਸ਼ਨਾਵੇ ਹਰ ਪਲ ਤੇਰੀ ਅੱਖੀਆਂ ਦਾ ਨੂਰ ਜਿੰਦੇ,
ਤੂੰ ਕਰ ਚਾਹੇ ਨਾ ਪਰ ਅਸੀ ਰਹਿੰਦੇ ਹਾਂ ਤੇਰੀਆਂ ਯਾਦਾਂ ਵਿਚ ਚੂਰ ਜਿੰਦੇ ।

ਲੇਖਕ ਕਰਮਨ ਪੁਰੇਵਾਲ #feather #ਪੰਜਾਬੀ #Punjabi #Hindi #Jatt #Desi