Nojoto: Largest Storytelling Platform

ਪਾਪ ਕਰ ਬਣ ਪਾਪੀ ਬੋਝ ਢੋਈ ਜਾਣੇ ਆ ਬੋਲ ਬੋਲ ਕੇ ਝੂਠ ਸੱਚ ਲ

ਪਾਪ ਕਰ ਬਣ ਪਾਪੀ ਬੋਝ ਢੋਈ ਜਾਣੇ ਆ
ਬੋਲ ਬੋਲ ਕੇ ਝੂਠ ਸੱਚ ਲਕੋਈ ਜਾਣੇ ਆ 
ਪਹਿਲਾਂ ਕਰਦੇ ਗਲਤੀਆਂ ਫਿਰ ਪਛਤਾ ਕੇ ਰੋਈ ਜਾਣੇ ਆ
ਪਾਪ ਕਰ ਬਣ ਪਾਪੀ ਬੋਝ ਢੋਈ ਜਾਣੇ ਆ

©ਗੁਰਪ੍ਰੀਤ ਸਿਵੀਆ ( gurpreet Sivia )
  #motivate #nojoto #like #share Aaru Bishnoi Shyra jeong-tae-eul swara wadhwa  Richa Chaubey ganesha ^⁠_⁠^ Davinder Singh jasmeet kaur