Nojoto: Largest Storytelling Platform

ਹੱਥਾਂ ਦੀਅਾਂ ਲੀਕਾਂ ਨੀ ' ਕੰਮ ਤਾਂ ਹੱਥ ਅਾ ਅਾੳੁਦੇ, ੳੁਹਨ

ਹੱਥਾਂ ਦੀਅਾਂ ਲੀਕਾਂ ਨੀ ' ਕੰਮ ਤਾਂ ਹੱਥ ਅਾ ਅਾੳੁਦੇ,
ੳੁਹਨੂੰ ਖੁਦ ਦਾ ਪਤਾ ਨੀ ਜ਼ਿਹਨਾਂ ਨੂੰ ਲੋਕ ਹੱਥ ਦਿਖਾੳੁਦੇ,
ਮਿਹਨਤ ਤਾਂ ਤੈਨੂੰ ਬੰਦਿਅਾ ਕਰਨੀ ਪੈਣੀ ਅਾ' 
ਵੇਹਲਿਅਾਂ ਨੂੰ ਤਾਂ ਲੋਕ ਨੇ ਲਾਹਨਤਾਂ ਪਾੳੁਦੇ, 
ਟਿੱਡ ਨੇ ਤਾਂ ਰੋਟੀ ਮੰਗਣੋ ਹੱਟਣਾਂ ਨੀ'ਤੇ ਪਾਣੀ ਨੇ ਰੱਖਣਾਂ 
ਨੀ ਬਹੁਤੇ ਦਿਨ ਜ਼ਿੳੁਦੇ , ਮਿਹਨਤ Priya Gupta Aryan Tomer My Metter Baljeet Chauhan MOOSTFA

manikalia8885

Mani Kalia

New Creator