ਸੱਚ ਪੁੱਛੇ, ਜ਼ਿੰਦਗੀ ਲੰਘਦੀ ਲੰਘ ਚੱਲੀ ਹੈ, ਹੁਣ ਨੂੰ ਬੋਚਦਿਆ, ਭਵਿੱਖ ਨੂੰ ਸੋਚਦਿਆ, ਅਤੇ ਲੰਘੇ ਨੂੰ ਲੋਚਦਿਆ, ਸੱਚੀ ਜ਼ਿੰਦਗੀ ਲੰਘਦੀ ਲੰਘ ਚੱਲੀ ਹੈ । #1101P29042023 ©Dawinder Mahal ਸੱਚ ਪੁੱਛੇ, ਜ਼ਿੰਦਗੀ ਲੰਘਦੀ ਲੰਘ ਚੱਲੀ ਹੈ, ਹੁਣ ਨੂੰ ਬੋਚਦਿਆ, ਭਵਿੱਖ ਨੂੰ ਸੋਚਦਿਆ, ਅਤੇ ਲੰਘੇ ਨੂੰ ਲੋਚਦਿਆ, ਸੱਚੀ ਜ਼ਿੰਦਗੀ ਲੰਘਦੀ ਲੰਘ ਚੱਲੀ ਹੈ । #1101P29042023