Nojoto: Largest Storytelling Platform

ਪਹਿਲਾਂ ਨਾਲ ਰਹਿਕੇ ਵੀ ਦੂਰ ਰਹੇ,ਹੁਣ ਅਸਲ ਚ ਦੂਰ ਤਾਂ ਹੋਣਾ

ਪਹਿਲਾਂ ਨਾਲ ਰਹਿਕੇ ਵੀ ਦੂਰ ਰਹੇ,ਹੁਣ ਅਸਲ ਚ ਦੂਰ ਤਾਂ ਹੋਣਾ ਈ ਸੀ।
ਸੀ ਬਹਾਨਾ ਕੋਈ ਚਾਹੀਦਾ ਵੱਖ ਹੋਣ ਲਈ, ਤੂੰ ਮਜਬੂਰ ਤਾਂ ਹੋਣਾ ਈ ਸੀ।
ਸਾਰੀ ਉਮਰ ਨਹੀਂ ਲੰਘਣੀ ਸੋਗ ਦੇ ਵਿੱਚ ,ਤੇਰੇ ਬਿਨਾ ਜੀਊਣਾ ਸਿੱਖਣਾ ਪਉ।
ਸੀ ਮੈ ਕੱਚ ਪਿਰੋਇਆ ਅੱਖਾਂ ਵਿੱਚ ,ਸੁਪਨਿਆ ਨੇ ਚੂਰ ਤਾਂ ਹੋਣਾ ਈ ਸੀ।

✍ਤੇਰਾ ਸਿੱਧੂ #kach