Nojoto: Largest Storytelling Platform

ਸਾਰੀ ਦੀ ਸਾਰੀ ਮੇਰੇ ਹਿੱਸੇ ਆਈ ਕਰਕੇ ਗਈ ਤੂੰ ਬੇਵਫ਼ਾਈ ਤੇ ਜ

ਸਾਰੀ ਦੀ ਸਾਰੀ ਮੇਰੇ ਹਿੱਸੇ ਆਈ
ਕਰਕੇ ਗਈ ਤੂੰ ਬੇਵਫ਼ਾਈ
ਤੇ ਜਾਣ ਮੇਰੀ ਤੇ ਬਣ ਆਈ
ਕੀਮਤ ਮੇਰੀ ਹੀਰੇ ਜਿਨੀ ਸੀ
ਤੂੰ ਭੋਰਾ ਕਦਰ ਵੀ ਨਹੀਂ ਪਾਈ
ਮੇਨੂ ਸੁਪਨੇ ਵੱਡੇ ਵਿਖਾ ਕੇ
ਫੇਰ ਤੂੰ ਆਪਣੀ ਔਕਾਤ ਵਿਖਾਇ
ਰੱਬ ਨੇ ਵੀ ਤੇਨੁ ਮਾਫ਼ ਨਹੀਂ ਕਰਨਾ
ਫੇਰ ਚਾਹੇ ਕੀਨੇ ਵੀ ਤਰਲੇ ਪਾਂਇ
ਬਸ ਇਕ ਗੁਜ਼ਾਰਿਸ਼ ਕਬੂਲ ਕਰ 
ਹੁਣ ਜਾਣਕੇ ਦਿਲ ਨਾ ਕਿਸੇ ਦਾ ਦੁਖਾਇ

 तन्हाई
#ਤਨਹਾਈ #collab #yqbhaji  #YourQuoteAndMine
Collaborating with YourQuote Bhaji
ਸਾਰੀ ਦੀ ਸਾਰੀ ਮੇਰੇ ਹਿੱਸੇ ਆਈ
ਕਰਕੇ ਗਈ ਤੂੰ ਬੇਵਫ਼ਾਈ
ਤੇ ਜਾਣ ਮੇਰੀ ਤੇ ਬਣ ਆਈ
ਕੀਮਤ ਮੇਰੀ ਹੀਰੇ ਜਿਨੀ ਸੀ
ਤੂੰ ਭੋਰਾ ਕਦਰ ਵੀ ਨਹੀਂ ਪਾਈ
ਮੇਨੂ ਸੁਪਨੇ ਵੱਡੇ ਵਿਖਾ ਕੇ
ਫੇਰ ਤੂੰ ਆਪਣੀ ਔਕਾਤ ਵਿਖਾਇ
ਰੱਬ ਨੇ ਵੀ ਤੇਨੁ ਮਾਫ਼ ਨਹੀਂ ਕਰਨਾ
ਫੇਰ ਚਾਹੇ ਕੀਨੇ ਵੀ ਤਰਲੇ ਪਾਂਇ
ਬਸ ਇਕ ਗੁਜ਼ਾਰਿਸ਼ ਕਬੂਲ ਕਰ 
ਹੁਣ ਜਾਣਕੇ ਦਿਲ ਨਾ ਕਿਸੇ ਦਾ ਦੁਖਾਇ

 तन्हाई
#ਤਨਹਾਈ #collab #yqbhaji  #YourQuoteAndMine
Collaborating with YourQuote Bhaji

तन्हाई #ਤਨਹਾਈ #Collab #yqbhaji #YourQuoteAndMine Collaborating with YourQuote Bhaji