Nojoto: Largest Storytelling Platform

#GuruGobindSingh ਏਸ ਤੋਂ ਵੱਡੀ ਜਗ ਉੱਤੇ ਕੁਰਬਾਨੀ ਕੋਈ ਨ

#GuruGobindSingh ਏਸ ਤੋਂ ਵੱਡੀ ਜਗ ਉੱਤੇ ਕੁਰਬਾਨੀ ਕੋਈ ਨਾ
ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਦਾਨੀ ਕੋਈ ਨਾ
ਮਾਂ-ਬਾਪ ਤੇ ਚਾਰੇ ਪੁੱਤਰ ਕੌਮ ਉਤੋਂ ਵਾਰਤੇ
ਤੇ ਆਪਣੇ ਕੋਲ ਰੱਖੀ ਨਿਸ਼ਾਨੀ ਕੋਈ ਨਾ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀਆਂ 
   ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ 🙏

©Harry Jassal #gurpurab 
#gurugobindsingh 
#Punjabi 
#nojato 
#nojatopunjabi

harryjassal7712

Harry Jassal

New Creator