Nojoto: Largest Storytelling Platform

ਕਿੰਨਾ ਟਾਇਮ ਹੋ ਗਿਆ ਤੈਨੂੰ ਛੱਡ ਕੇ ਗਈ ਨੂੰ ਕਮਲੀਏ ਉਦੋਂ ਦ

ਕਿੰਨਾ ਟਾਇਮ ਹੋ ਗਿਆ ਤੈਨੂੰ
ਛੱਡ ਕੇ ਗਈ ਨੂੰ ਕਮਲੀਏ
ਉਦੋਂ ਦੀ ਨਾਂ ਤਾਂ ਜਾਨ ਨਿੱਕਲ ਦੀ ਏ
ਤੇ ਨਾ ਹੀ ਵਾਪਸ ਆਉਦੀਂ ਏ
ਬੜਾ ਘੁੱਟ ਘੁੱਟ ਕੇ ਜੀਅ ਰਿਹਾਂ ਹਾਂ ਮੈਂ
ਯਾਦ ਤੇਰੀ ਹਰ ਪਲ ਰੂਹ ਨੂੰ ਤੜਫਾਉਦੀਂ ਏ
A. Brar
ਕਿੰਨਾ ਟਾਇਮ ਹੋ ਗਿਆ ਤੈਨੂੰ
ਛੱਡ ਕੇ ਗਈ ਨੂੰ ਕਮਲੀਏ
ਉਦੋਂ ਦੀ ਨਾਂ ਤਾਂ ਜਾਨ ਨਿੱਕਲ ਦੀ ਏ
ਤੇ ਨਾ ਹੀ ਵਾਪਸ ਆਉਦੀਂ ਏ
ਬੜਾ ਘੁੱਟ ਘੁੱਟ ਕੇ ਜੀਅ ਰਿਹਾਂ ਹਾਂ ਮੈਂ
ਯਾਦ ਤੇਰੀ ਹਰ ਪਲ ਰੂਹ ਨੂੰ ਤੜਫਾਉਦੀਂ ਏ
A. Brar
abrar83605405878284

A. Brar

New Creator