Nojoto: Largest Storytelling Platform

ਕਾਲੇ ਅੰਬਰ ਦੇ ਛਾਂਵੇਂ ਅਜ ਬੈਠਾ ਗੁੰਨਗੰਨਾਂ ਵੇਂ ਦਿਲ ਬੋਲ

ਕਾਲੇ ਅੰਬਰ ਦੇ ਛਾਂਵੇਂ
ਅਜ ਬੈਠਾ ਗੁੰਨਗੰਨਾਂ ਵੇਂ 
ਦਿਲ ਬੋਲਣਾ ਤਾ ਚਾਵੇਂ
ਪਰ ਬੋਲਿਆ ਨਾ ਜਾਵੇ

ਯਾਦਾਂ ਰਚੀਆਂ ਕਲੇਜੇ 
ਚੜ ਬੈਠਿਆਂ ਨੇ ਸੇਹਜੇ
ਰਾਸ ਆਏ ਨੀ ਓਹ ਹੇਜੇ
ਜਿਹੜੇ ਰੂਹ ਲਈ ਸੀ ਭੇਜੇ creationist #caption #night
ਕਾਲੇ ਅੰਬਰ ਦੇ ਛਾਂਵੇਂ
ਅਜ ਬੈਠਾ ਗੁੰਨਗੰਨਾਂ ਵੇਂ 
ਦਿਲ ਬੋਲਣਾ ਤਾ ਚਾਵੇਂ
ਪਰ ਬੋਲਿਆ ਨਾ ਜਾਵੇ

ਯਾਦਾਂ ਰਚੀਆਂ ਕਲੇਜੇ 
ਚੜ ਬੈਠਿਆਂ ਨੇ ਸੇਹਜੇ
ਰਾਸ ਆਏ ਨੀ ਓਹ ਹੇਜੇ
ਜਿਹੜੇ ਰੂਹ ਲਈ ਸੀ ਭੇਜੇ creationist #caption #night