Nojoto: Largest Storytelling Platform

ਕਿਂਝ ਕਹਿ ਰਿਹਾ ਤੂੰ ਕੇ ਮੈਂ ਕੁਝ ਬਣਿਹੀ ਨਹੀ ਮੈਂ ਕੋਸ਼ਿਸ਼ ਪ

ਕਿਂਝ ਕਹਿ ਰਿਹਾ ਤੂੰ ਕੇ ਮੈਂ ਕੁਝ ਬਣਿਹੀ ਨਹੀ ਮੈਂ ਕੋਸ਼ਿਸ਼ ਪੂਰੀ ਕੀਤੀ ਪਰ ਕਿਸੇ ਨੇ ਬਾਹ ਫੜੀ ਹੀ ਨਹੀ ਬੱਸ ਘਰਦੇ ਕੰਮ ਮੈਂ ਕਰਦੀ ਤੇ ਫਿਰਾ ਆਪ ਚ ਖੋਈ ਮੈਂ ਅਗੇ ਵਧਨਾ ਚਾਉੰਦੀ ਸਾਂ ਪਰ ਵੱਧ ਨੲ ਹੋਈ ਤੂੰ ਸਿਰ ਕੋਲ ਫੋਨ ਰੱਖ ਸੋ ਜਾਂਦਾ ਮੈਂ ਰੱਖਾ ਬਾਪੁ ਦੀ ਲੋਈ ਮੈਂ ਅਗੇ ਵਧਨਾ ਚਾਉੰਦੀ ਸਾਂ ਪਰ ਵੱਧ ਨਾ ਹੋਈ 👸 comment kr k dseo ke vichaar ne te fr edi apa agge v posta paai javage j kise nu vdia v lgge ta insta te follow kr leo mnu same name aa 🙏