Nojoto: Largest Storytelling Platform

ਤੇਰੇ ਗਲ ਨੂੰ ਤਾਂ ਪੈ ਰਾਣੀ ਹਾਰ ਗਏ, ਸਾਡੇ ਗਲ ਨੂੰ ਪਏ ਫੰਦ

ਤੇਰੇ ਗਲ ਨੂੰ ਤਾਂ ਪੈ ਰਾਣੀ ਹਾਰ ਗਏ,
ਸਾਡੇ ਗਲ ਨੂੰ ਪਏ ਫੰਦੇ ਨੀਂ,,
ਤੈਨੂੰ ਖੁਸ਼ੀਆਂ ਦੇ ਮਹਿਲ ਮਿਲੇ, 
ਸਾਡੀ ਕੋਠੜੀਆਂ ਨੂੰ ਲੱਗ ਗਏ ਜਿੰਦੇ ਨੀਂ,,
ਸਾਡਾ ਇਸਕ ਆਲੵਣਾ ਸਾੜ ਕੇ, 
ਯਾਦਾਂ ਦੇ ਪਿੰਜਰੇ 'ਚ' ਕੈਦ ਕਰਤੇ ਪਰਿੰਦੇ ਨੀਂ,,
ਪਹਿਲਾਂ ਯਾਰ ਸੱਜਣ ਨੂੰ ਰੱਬ ਮੰਨ ਕੇ, 
ਹੁਣ ਰੱਬ ਬਦਲ ਕੇ ਕਾਹਤੋਂ ਕਰ ਗਈ ਸਰਮਿੰਦੇ ਨੀਂ,,
ਤੇਰੇ ਜਾਂਦੀ ਵਾਰ ਦੇ ਓਹ ਤਿੰਨ ਬੋਲ ਆਖਰੀ ,
ਸਾਨੂੰ ਅੱਜ ਤੱਕ ਸੌਣ ਨਾ ਦਿੰਦੇ ਨੀਂ,,
ਉਂਝ ਤਾਂ ਅਨੀਸ ਕਦੋਂ ਦਾ ਮਰ ਮੁੱਕ ਗਿਆ, 
ਬਸ ਚਲਦੇ ਸਾਹਾਂ ਕਰਕੇ ਲੱਗਦੇ ਆ ਜਿਉਂਦੇ ਨੀਂ,,
 #ਬਿਰਹਾ
ਤੇਰੇ ਗਲ ਨੂੰ ਤਾਂ ਪੈ ਰਾਣੀ ਹਾਰ ਗਏ,
ਸਾਡੇ ਗਲ ਨੂੰ ਪਏ ਫੰਦੇ ਨੀਂ,,
ਤੈਨੂੰ ਖੁਸ਼ੀਆਂ ਦੇ ਮਹਿਲ ਮਿਲੇ, 
ਸਾਡੀ ਕੋਠੜੀਆਂ ਨੂੰ ਲੱਗ ਗਏ ਜਿੰਦੇ ਨੀਂ,,
ਸਾਡਾ ਇਸਕ ਆਲੵਣਾ ਸਾੜ ਕੇ, 
ਯਾਦਾਂ ਦੇ ਪਿੰਜਰੇ 'ਚ' ਕੈਦ ਕਰਤੇ ਪਰਿੰਦੇ ਨੀਂ,,
ਪਹਿਲਾਂ ਯਾਰ ਸੱਜਣ ਨੂੰ ਰੱਬ ਮੰਨ ਕੇ, 
ਹੁਣ ਰੱਬ ਬਦਲ ਕੇ ਕਾਹਤੋਂ ਕਰ ਗਈ ਸਰਮਿੰਦੇ ਨੀਂ,,
ਤੇਰੇ ਜਾਂਦੀ ਵਾਰ ਦੇ ਓਹ ਤਿੰਨ ਬੋਲ ਆਖਰੀ ,
ਸਾਨੂੰ ਅੱਜ ਤੱਕ ਸੌਣ ਨਾ ਦਿੰਦੇ ਨੀਂ,,
ਉਂਝ ਤਾਂ ਅਨੀਸ ਕਦੋਂ ਦਾ ਮਰ ਮੁੱਕ ਗਿਆ, 
ਬਸ ਚਲਦੇ ਸਾਹਾਂ ਕਰਕੇ ਲੱਗਦੇ ਆ ਜਿਉਂਦੇ ਨੀਂ,,
 #ਬਿਰਹਾ
mastmalang4173

mast malang

New Creator

#ਬਿਰਹਾ