Nojoto: Largest Storytelling Platform

ਦੱਸ ਕਿੱਦਾਂ ਇਕ ਦਿਨ ਵਿੱਚ ਬਿਆ ਕਰਾ,, ਜੋ ਬਾਪੂ ਮੇਰੇ ਲਈ ਕ

ਦੱਸ ਕਿੱਦਾਂ ਇਕ ਦਿਨ ਵਿੱਚ ਬਿਆ ਕਰਾ,,
ਜੋ ਬਾਪੂ ਮੇਰੇ ਲਈ ਕਰਦਾ ਹੈ,,,
ਆਪ ਧੁੱਪੇ ਸੱੜਕੇ,,,
ਜੋ ਮੈਨੂੰ ਛਾਵੇਂ ਰੱਖਦਾ ਹੈ,,,
ਉ ਆਪ ਵੱਟਾਂ ਪੋਚਦਾ ਰਹਿੰਦਾ,,
ਪਰ ਮੈਨੂੰ ਕਹੀਂ ਚੱਕਣ ਨਹੀ ਦਿੰਦਾ ਹੈ,,
ਬਾਪੂ ਮੇਰਾ ਕਰੋੜਾ ਚਾ ਇਕ,,,
ਜੋ ਮੈਨੂੰ ਤੱਤੀ ਵਾ ਵੀ ਲੱਗਣ ਨਹੀ ਦਿੰਦਾ ਹੈ।।।

                     Bappu ji💕💕
    sidhu✍ #LoveYouDad #baapuji #RespectYourParents
ਦੱਸ ਕਿੱਦਾਂ ਇਕ ਦਿਨ ਵਿੱਚ ਬਿਆ ਕਰਾ,,
ਜੋ ਬਾਪੂ ਮੇਰੇ ਲਈ ਕਰਦਾ ਹੈ,,,
ਆਪ ਧੁੱਪੇ ਸੱੜਕੇ,,,
ਜੋ ਮੈਨੂੰ ਛਾਵੇਂ ਰੱਖਦਾ ਹੈ,,,
ਉ ਆਪ ਵੱਟਾਂ ਪੋਚਦਾ ਰਹਿੰਦਾ,,
ਪਰ ਮੈਨੂੰ ਕਹੀਂ ਚੱਕਣ ਨਹੀ ਦਿੰਦਾ ਹੈ,,
ਬਾਪੂ ਮੇਰਾ ਕਰੋੜਾ ਚਾ ਇਕ,,,
ਜੋ ਮੈਨੂੰ ਤੱਤੀ ਵਾ ਵੀ ਲੱਗਣ ਨਹੀ ਦਿੰਦਾ ਹੈ।।।

                     Bappu ji💕💕
    sidhu✍ #LoveYouDad #baapuji #RespectYourParents