Nojoto: Largest Storytelling Platform

ਕੈਸਾ ਅਜਬ ਸੁਆਗਤ ਮੇਰਾ ਹੋਇਆ ਹੈ । ਦੀਪ ਬੁਝਾ ਤੂੰ ਤੇਲ ਬਰੂ

ਕੈਸਾ ਅਜਬ ਸੁਆਗਤ ਮੇਰਾ ਹੋਇਆ ਹੈ ।
ਦੀਪ ਬੁਝਾ ਤੂੰ ਤੇਲ ਬਰੂਹੀਂ ਚੋਇਆ ਹੈ ।

ਕਤਰਾ ਕਤਰਾ ਕਰ ਕੇ ਜਿਹੜਾ ਮਿਲਿਆ ਸੀ,
ਅਜ ਇਕ ਦਮ ਦਰਿਆ ਵਾਂਗੂੰ ਵਖ ਹੋਇਆ ਹੈ ।
ਡਾ. ਜਗਤਾਰ ਸਿੰਘ Dr. jagtar singh.
amazing poet

#nojotopunjabi #nojotoquote #nojoto #quote #punjabi #legendary #poet #poetry #punjqbikavita #gazal