ਅਕਸਰ ਹੋ ਜਾਂਦੀਆਂ ਨੇ ਬਾਰਿਸ਼ ਅਤੇ ਧੂਪ ਦੀਆਂ ਸਾਂਝੀਆਂ, ਮਿਤ੍ਰ ਪਿਆਰੇ ਮੇਰੇ ਮੈਦਾਂ ਰੱਬ, ਓਹ ਸੱਚਾ ਮੇਰਾ ਗੁਰੂ ਵੀ ਤਾਂ ਦੋ ਬੋਲੀ ਬੋਲਦਾ । ਇਹ ਮਨ ਮੇਰਾ ਪਾਰਨ ਨਹੀਂ ਪਾਵੇ ਕਿੰਨੀਆਂ ਗਹਿਰੀਆਂ ਇਹ ਸੁਬਾਣੀਆਂ ਇਕ ਮੇਰਾ ਮਨ ਕਿਛੁ ਨ ਜਾਣੇ, ਕੇਹੜਾ ਮੁਲਕ ਮੇਰਾ ਤੇ ਕੇਹੜੀ ਸਰਕਾਰਾਂ ਵਿਕ ਰਿਹਾ ਜਾਂ ਉਠ ਰਿਹਾ, ਕਿਥੇ ਵਸਦੀ ਆ ਇਹ ਜਿੰਦਗੀਆਂ ਤੇ ਨੌਕਰੀਆਂ । दोस्तां दे दरमियान #ਦੋਸਤਾਂ #collab #yqbhaji #YourQuoteAndMine Collaborating with YourQuote Bhaji