Nojoto: Largest Storytelling Platform

ਜਿਉਂ ਜਿਉਂ ਤੇਰੇ ਨਵੇਂ ਮੁਲਾਜੇ ਪੈਂਦੇ ਗਏ ਤਿਉ ਤਿਉ ਅਸੀ ਦਿ

ਜਿਉਂ ਜਿਉਂ ਤੇਰੇ ਨਵੇਂ ਮੁਲਾਜੇ ਪੈਂਦੇ ਗਏ
ਤਿਉ ਤਿਉ ਅਸੀ ਦਿਲ ਤੇਰੇ ਤੋ ਲਹਿੰਦੇ ਗਏ

ਅਸੀ ਆਪਣੇ ਖੂਨ ਨਾਲ ਜੜਾ ਜਿਨ੍ਹਾਂ ਦੀਆਂ ਲਾਈਆ ਸੀ
ਉਹ ਸਾਰੇ ਹੌਲੀ ਹੌਲੀ ਸਾਡੀਆਂ ਜੜ੍ਹਾਂ ਚ ਬਹਿੰਦੇ ਗਏ

ਕੱਚ ਜਿਹਾ ਦਿਲ ਆਖਰ ਕਚਰਾ ਹੋਣਾ ਸੀ
ਕਿੰਨਾ ਚਿਰ ਇਸ਼ਕੇ ਦੀਆਂ ਚੋਟਾ ਸਹਿੰਦੇ ਗਏ

ਮੇਰੇ ਲੇਖ ਤੇ ਦੁਨੀਆਂ ਵਾਲੇ ਇਕੋ ਜਹੇ
ਜਿਹੜੇ ਸਾਰੀ ਉਮਰ ਮੇਰੇ ਨਾਲ ਖਹਿੰਦੇ ਗਏ

ਤੂੰ ਦੇਬੀ ਉਚਿਆ ਨਾਲ ਤਰੀਕਾਂ ਪਾਈਆਂ ਸੀ
ਲਾਜ਼ਮੀ ਸੀ ਅਸੀ ਘਾਟੇ ਵਾਧੇ ਸਹਿੰਦੇ ਗਏ

©Rajiv bharti #standAlone nkk
ਜਿਉਂ ਜਿਉਂ ਤੇਰੇ ਨਵੇਂ ਮੁਲਾਜੇ ਪੈਂਦੇ ਗਏ
ਤਿਉ ਤਿਉ ਅਸੀ ਦਿਲ ਤੇਰੇ ਤੋ ਲਹਿੰਦੇ ਗਏ

ਅਸੀ ਆਪਣੇ ਖੂਨ ਨਾਲ ਜੜਾ ਜਿਨ੍ਹਾਂ ਦੀਆਂ ਲਾਈਆ ਸੀ
ਉਹ ਸਾਰੇ ਹੌਲੀ ਹੌਲੀ ਸਾਡੀਆਂ ਜੜ੍ਹਾਂ ਚ ਬਹਿੰਦੇ ਗਏ

ਕੱਚ ਜਿਹਾ ਦਿਲ ਆਖਰ ਕਚਰਾ ਹੋਣਾ ਸੀ
ਕਿੰਨਾ ਚਿਰ ਇਸ਼ਕੇ ਦੀਆਂ ਚੋਟਾ ਸਹਿੰਦੇ ਗਏ

ਮੇਰੇ ਲੇਖ ਤੇ ਦੁਨੀਆਂ ਵਾਲੇ ਇਕੋ ਜਹੇ
ਜਿਹੜੇ ਸਾਰੀ ਉਮਰ ਮੇਰੇ ਨਾਲ ਖਹਿੰਦੇ ਗਏ

ਤੂੰ ਦੇਬੀ ਉਚਿਆ ਨਾਲ ਤਰੀਕਾਂ ਪਾਈਆਂ ਸੀ
ਲਾਜ਼ਮੀ ਸੀ ਅਸੀ ਘਾਟੇ ਵਾਧੇ ਸਹਿੰਦੇ ਗਏ

©Rajiv bharti #standAlone nkk
rajivbharti4663

Rajiv bharti

New Creator