Nojoto: Largest Storytelling Platform

ਦੁਆ ਕਿਸੇ ਨਾਲ ਬੁਰਾ ਸਲੂਕ ਕਰਨ ਤੋਂ ਪਹਿਲਾਂ ਸੌ ਵਾਰ ਸੋ

ਦੁਆ  ਕਿਸੇ ਨਾਲ ਬੁਰਾ ਸਲੂਕ 
ਕਰਨ ਤੋਂ ਪਹਿਲਾਂ
 ਸੌ ਵਾਰ ਸੋਚੋ
ਕਿਉੰਕਿ ਬਦਦੁਆਵਾਂ ਚ ਵੀ 
ਅਸਰ ਹੁੰਦਾ ਐ
ਜੋ ਮਾੜਾ ਕਰਦੇ ਦੂਜਿਆਂ ਦਾ 
ਉਹਨਾਂ ਦਾ ਖ਼ੁਦ ਦਾ ਵੀ 
ਅੰਤ ਨੂੰ ਓਹੀ ਹਸ਼ਰ ਹੁੰਦਾ ਐ....
✍️ਬਲਵਿੰਦਰ ਬਿੰਦੂ

©Balwinder Kaur Bindu #ਦੁਆ
ਦੁਆ  ਕਿਸੇ ਨਾਲ ਬੁਰਾ ਸਲੂਕ 
ਕਰਨ ਤੋਂ ਪਹਿਲਾਂ
 ਸੌ ਵਾਰ ਸੋਚੋ
ਕਿਉੰਕਿ ਬਦਦੁਆਵਾਂ ਚ ਵੀ 
ਅਸਰ ਹੁੰਦਾ ਐ
ਜੋ ਮਾੜਾ ਕਰਦੇ ਦੂਜਿਆਂ ਦਾ 
ਉਹਨਾਂ ਦਾ ਖ਼ੁਦ ਦਾ ਵੀ 
ਅੰਤ ਨੂੰ ਓਹੀ ਹਸ਼ਰ ਹੁੰਦਾ ਐ....
✍️ਬਲਵਿੰਦਰ ਬਿੰਦੂ

©Balwinder Kaur Bindu #ਦੁਆ