Nojoto: Largest Storytelling Platform

ਸੁਣ ਦਿਲਾ....... 💔 ਦੇ ਸਜਾ ਮੈਨੂੰ ਮਾਰਦੇ , ਮੈਨੂੰ ਮੌਤ

ਸੁਣ ਦਿਲਾ....... 💔

ਦੇ ਸਜਾ ਮੈਨੂੰ ਮਾਰਦੇ , ਮੈਨੂੰ ਮੌਤ ਦੀ ਸੂਲੀ ਚਾੜ ਦੇ ।।
ਦੇ ਤਸੀਹੇ ਚਮ ਨੂੰ , ਮੈਨੂੰ ਬਿਰਹੋਂ ਦੀ ਅਗ ਵਿਚ ਸਾੜਦੇ ।।
ਦੇ ਤਾਨੇ ਚਾਹੇ ਲੱਖਾਂ ਮੈਨੂੰ , ਹਾਸਦੇ ਵਸਦੇ ਨੂੰ ਉਜਾੜ ਦੇ ।।
ਦੇ ਬੱਦੂਆ ਰਜ ਕੇ , ਮੈਨੂੰ ਭਾਵੇ ਕਬਰ ਵਿਚ ਤਾੜ ਦੇ ।।
ਦੇ ਸੋਗ ਦੇ ਖੱਤ ਮੈਨੂੰ , ਮੇਰੀ ਖੁਸ਼ੀਆਂ ਦੇ ਪੱਤਰ ਪਾੜ ਦੇ ।।
ਦੇ ਇਜਾਜ਼ਤ ਮਰਨ ਦੀ , 
ਮੈਨੂੰ ਗਲੀ ਸੁਵਰਗਾ ਦੀ ਵਾੜ ਦੇ ।।

📖✍🏻 Jass.Kang_ #weapon #caption 
creationist