Nojoto: Largest Storytelling Platform

ਜਦੋਂ ਜਿੰਦਗੀ ਚੋਂ ਰੰਗ ਮੁੱਕ ਜਾਵਣ! ਫਿਰ ਉਹਨਾਂ ਨੂੰ ਰੰਗਾਂ

ਜਦੋਂ ਜਿੰਦਗੀ ਚੋਂ ਰੰਗ ਮੁੱਕ ਜਾਵਣ!
ਫਿਰ ਉਹਨਾਂ ਨੂੰ ਰੰਗਾਂ ਦਾ ਕੀ ਭਾਅ 
ਜਦੋਂ ਰਾਹਾਂ ਵਿੱਚ ਕੰਡੇ ਕੰਡੇ ਹੋਵਣ
ਉਹਨਾਂ ਨੂੰ ਫਿਰ ਲੰਮੀਆਂ ਵਾਟਾਂ
ਦਾ ਕੀ ਭਾਅ਼਼਼਼਼਼਼਼਼਼
ਜਸਕੀਰਤ #NojotoQuote #nojotopunjabi#punjabi#rang#punjabi poetry#nojotopunjabipoetry