Nojoto: Largest Storytelling Platform

ਅਫ਼ਸੋਸ! ਕੀ ਮੈਂ, ਉਮਰ ਭਰ, ਕਿਸੇ ਦੀਆਂ ਅੱਖਾਂ ਦਾ ਤਾਰਾ ਨਹ

ਅਫ਼ਸੋਸ!

ਕੀ ਮੈਂ, ਉਮਰ ਭਰ, ਕਿਸੇ ਦੀਆਂ ਅੱਖਾਂ ਦਾ ਤਾਰਾ ਨਹੀਂ ਬਣ ਪਾਇਆ।

ਪਰ

ਮੈਂ ਕਿਸੇ ਦੇ ਰਾਹ ਦਾ ਕੰਢਾ ਬਣ, ਔਕੜਾਂ ਦਾ ਕਾਰਣ ਵੀ ਨਹੀ ਬਣਨਾ ਚਾਹੁੰਦਾ।

©ਦੀਪਕ ਸ਼ੇਰਗੜ੍ਹ #ਅਫਸੋਸ 

#Trees
ਅਫ਼ਸੋਸ!

ਕੀ ਮੈਂ, ਉਮਰ ਭਰ, ਕਿਸੇ ਦੀਆਂ ਅੱਖਾਂ ਦਾ ਤਾਰਾ ਨਹੀਂ ਬਣ ਪਾਇਆ।

ਪਰ

ਮੈਂ ਕਿਸੇ ਦੇ ਰਾਹ ਦਾ ਕੰਢਾ ਬਣ, ਔਕੜਾਂ ਦਾ ਕਾਰਣ ਵੀ ਨਹੀ ਬਣਨਾ ਚਾਹੁੰਦਾ।

©ਦੀਪਕ ਸ਼ੇਰਗੜ੍ਹ #ਅਫਸੋਸ 

#Trees