Nojoto: Largest Storytelling Platform

ਕਹਿਣ ਨੂੰ ਭਾਵੇ ਇਹ ਨੋਟ ਇਕ ਕਾਗਜ਼ ਦਾ ਟੁਕੜਾ ਹੀ ਹੁੰਦੇ ਹਨ

ਪਰ ਵੇਖਿਆ ਜਾਵੇ ਤਾਂ ਲੜਾਈ ਦਾ ਮੁੱਦਾ ਏਹੀ ਹੁੰਦੇ ਹਨ
ਭਰਾ ਭਰਾ ਦਾ ਦੁਸ਼ਮਣ ਬਣਿਆ ਫਿਰਦਾ ਐ
ਪੁੱਤ ਬਾਪ ਦੀ ਰਜਿਸਟਰੀ ਲੈਣ ਨੂੰ ਤੁਰਿਆ ਫਿਰਦਾ ਐ
ਇਹਨਾਂ ਕਾਗਜ ਦੇ ਨੋਟਾਂ ਨੇ ਹੀ ਤਾਂ ਅਮੀਰੀ ਗਰੀਬੀ ਦਾ ਵਜੂਦ ਪੈਦਾ ਕਰ ਦਿੱਤਾ
ਅਮੀਰ ਦਾ ਰੁਤਬਾ ਉਚਾ ਤੇ ਗਰੀਬ ਦਾ ਖੂਨ ਪਾਣੀ ਕਰ ਦਿੱਤਾ
ਇਹਨਾਂ ਕਾਗਜਾਂ ਦੇ ਪਿੱਛੇ ਤਾਂ ਹੁਣ ਰਿਸ਼ਤੇ ਨਾਤੇ ਵੀ ਹੰਡਣੇ ਬੰਦ ਹੋ ਗਏ
ਇਨਸਾਨੀਅਤ ਤੋਹ ਹੈਵਾਨੀਅਤ ਦੇ ਕਿੱਸੇ ਆਰੰਭ ਹੋ ਗਏ
ਦਿਨ ਰਾਤੀਂ ਇੱਕ ਕਰ ਦਿੱਤੀ ਲੋਕਾਂ ਨੇ ਇਹਨਾਂ ਨੂੰ ਕਮਾਉਣ ਲਈ,ਦੋ ਨੰਬਰ ਦੇ  ਪੈਸਿਆਂ ਨੂੰ ਛੁਪਾਣ ਦੇ ਲਈ
ਇਹਨਾਂ ਨੋਟਾਂ ਨੇ ਹੀ ਤਾਂ ਲਾਲਸਾ ਦਾ ਕੀੜਾ ਪੈਦਾ ਕਰ ਦਿੱਤਾ
ਦੋ ਵਕਤ ਦੀ ਰੋਟੀ ਦਾ ਕਿੱਸਾ ਉਪਦੇਸ਼ਾਂ ਵਿੱਚ ਕਰ ਦਿੱਤਾ
ਨੋਟਾਂ ਦੀ ਤਾਂ ਕੀਮਤਾਂ ਇਨਸਾਨਾਂ ਤੋਹ ਵੀ ਵੱਧ ਹੋ ਗਈ  
ਵੇਖਣ ਨੂੰ ਬੇਸ਼ਕ ਕਾਗਜ ਦੇ ਨੋਟ ਨੇ ਪਰ ਜਿੰਦੇ ਪਰਿਦੇ ਦੇ ਲਈ ਪਾਣੀ ਦੇ ਸਾਮਾਨ ਹੋ ਗਈ।
selfwritten
kirti_singla

kirtisingla1016

Kirti Singla

New Creator