Nojoto: Largest Storytelling Platform

ਸ਼ਿਦਤ ਕੀ ਹੈ ਸ਼ਿਦਤ, ਇਕ ਇਨਸਾਨ ਪਿੱਛੇ , ਮੁੱਕ ਜਾਣ ਦੀ ਹੱ

ਸ਼ਿਦਤ  ਕੀ ਹੈ ਸ਼ਿਦਤ,
ਇਕ ਇਨਸਾਨ ਪਿੱਛੇ , ਮੁੱਕ ਜਾਣ ਦੀ ਹੱਦ ਤੱਕ
ਜਾਣਾ ਹੈ ਸ਼ਿਦਤ।
ਇਕ ਨਿਸ਼ਾਨੇ ਪਿੱਛੇ, ਜਿੰਦਗੀ ਦਾਅ ਤੇ 
ਲਾਉਣਾ ਹੈ ਸ਼ਿਦਤ।
ਇਕ ਪ੍ਰਵਰਦਿਗਾਰ ਦੇ ਲਈ, ਖਾਕ ਹੋ ਜਾਣਾ 
ਹੈ ਸ਼ਿਦਤ। #ਖਿਆਲ #khyaal 
kalam mann walia.
#insightful
ਸ਼ਿਦਤ  ਕੀ ਹੈ ਸ਼ਿਦਤ,
ਇਕ ਇਨਸਾਨ ਪਿੱਛੇ , ਮੁੱਕ ਜਾਣ ਦੀ ਹੱਦ ਤੱਕ
ਜਾਣਾ ਹੈ ਸ਼ਿਦਤ।
ਇਕ ਨਿਸ਼ਾਨੇ ਪਿੱਛੇ, ਜਿੰਦਗੀ ਦਾਅ ਤੇ 
ਲਾਉਣਾ ਹੈ ਸ਼ਿਦਤ।
ਇਕ ਪ੍ਰਵਰਦਿਗਾਰ ਦੇ ਲਈ, ਖਾਕ ਹੋ ਜਾਣਾ 
ਹੈ ਸ਼ਿਦਤ। #ਖਿਆਲ #khyaal 
kalam mann walia.
#insightful
mannwalia8228

MANN WALIA

New Creator