ਖੁਦਾ ਹੁਣ ਤੇਰੇ ਹੀ ਸਹਾਰੇ ਆਂ, ਇਸ ਜੱਗ ਤੋਂ ਹਾਰੇ ਅਾਂ, ਇੱਕੋ ਇੱਕ ਤੂੰ ਹੀ ਹੈਂ ਮੇਰੇ ਮਾਲਕਾ ਜੋ ਖੁਸ਼ੀਆਂ ਦੇਣਾ ਏ, ਡਾਹਢੀ ਦੁਨੀਆਂ ਨੇ ਤਾਂ ਦਿੱਤੇ ਹੰਝੂ ਖਾਰੇ ਆ... ©gurmeet kaur meet #nojoto🖋️🖋️ #nojoto🖋️🖋️ #nojotopunjabishayri