Nojoto: Largest Storytelling Platform

ਆ ਮਿਲੀਏ ਫਿਰ ਤੋਂ ਸੱਜਣਾ ਵੇ ਮਿਲਿਆਂ ਨੂੰ ਹੋ ਗਏ ਸਾਲ ਬੜੇ

ਤੈਨੂੰ ਬਹੁਤ ਜਵਾਬ ਨੇ ਮੈਂ ਦੇਣੇ ਤੇ ਪੁਛਣੇ ਤੈਥੋਂ ਸਵਾਲ ਬੜੇ

ਓਹੀ ਘਰ ਮੇਰਾ ਓਹੀ ਰਸਤਾ ਤੇ ਓਹੀ ਖਤਰਾ ਹੈ 

ਤੂੰ ਨਿਗਾ ਮਾਰਦਾ ਆ ਜਾਵੀਂ ਤੇਰੇ ਖਾਤਰ ਰਾਹ ਵਿੱਚ ਜਾਲ ਬੜੇ

©dawinder singh #shaudai shayer  #jaal #swaal  #saal Aman Verma Jay Tiwari Chandni Kumari ji Rajput Priyanka Sahwal  Taibur Rahman Khan Santhosha V