Nojoto: Largest Storytelling Platform

ਇੱਕ ਰੋਗ ਦਿਲ ਨੂੰ ਲਾ ਬੈਠੇ ਆਂ , ਅਸੀ ਰੂਹ ਦਾ ਹਾਣੀ ਗਵਾ ਬ

ਇੱਕ ਰੋਗ ਦਿਲ ਨੂੰ ਲਾ ਬੈਠੇ ਆਂ ,
ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ !
ਨਿੱਤ ਗੱਲਾਂ ਇਸ਼ਕ ਦੀ ਲਿਖ-ਲਿਖ ਕੇ ,
ਖੋਰੇ ਕਿੰਨੇਆਂ ਦੇ ਦਿਲ ਰਵਾ ਬੈਠੇ ਆਂ !
ਅਸੀ ਦਿਲ ਨੂੰ ਇੱਕ ਦਿਲ ਨਾਲ ਜੋੜ ਕੇ ,
ਬਹੁਤ ਵੱਡੀ ਠੋਕਰ ਖਾ ਬੈਠੇ ਆਂ !
ਇੱਕ ਰੋਗ ਦਿਲ ਨੂੰ ਲਾ ਬੈਠੇ ਆਂ ,
ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ !

©mohitmangi #blindtrust #ਹਰ #ਦਾ #ਕਦੇ #ਕਰ #ਗਏ #maa #mohitmangi
ਇੱਕ ਰੋਗ ਦਿਲ ਨੂੰ ਲਾ ਬੈਠੇ ਆਂ ,
ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ !
ਨਿੱਤ ਗੱਲਾਂ ਇਸ਼ਕ ਦੀ ਲਿਖ-ਲਿਖ ਕੇ ,
ਖੋਰੇ ਕਿੰਨੇਆਂ ਦੇ ਦਿਲ ਰਵਾ ਬੈਠੇ ਆਂ !
ਅਸੀ ਦਿਲ ਨੂੰ ਇੱਕ ਦਿਲ ਨਾਲ ਜੋੜ ਕੇ ,
ਬਹੁਤ ਵੱਡੀ ਠੋਕਰ ਖਾ ਬੈਠੇ ਆਂ !
ਇੱਕ ਰੋਗ ਦਿਲ ਨੂੰ ਲਾ ਬੈਠੇ ਆਂ ,
ਅਸੀ ਰੂਹ ਦਾ ਹਾਣੀ ਗਵਾ ਬੈਠੇ ਆਂ !

©mohitmangi #blindtrust #ਹਰ #ਦਾ #ਕਦੇ #ਕਰ #ਗਏ #maa #mohitmangi
mohit3385870426362

mohitmangi

New Creator