Nojoto: Largest Storytelling Platform

ਰੋਕਾ ਟੋਕਾ ਤੈਨੂੰ ਕਿਸੇ ਗਲਤੀ ਤੋ,, ਹੱਕ ਮੇਰਾ😔ਪਿਆਰ ਤੈਨੂ

ਰੋਕਾ ਟੋਕਾ ਤੈਨੂੰ ਕਿਸੇ ਗਲਤੀ ਤੋ,,
ਹੱਕ ਮੇਰਾ😔ਪਿਆਰ ਤੈਨੂੰ ਕਰਦਾ ਏ,,
ਕੋਈ ਕਮੀ ਨਾ ਰਹਿ ਜਾਵੇ ਪਿਆਰ ਦੇ ਵਿੱਚ,, ਤਾਹੀਂ ਤੈਨੂੰ ਖੋਣ ਤੋ ਡਰਦਾ ਏ,,

ਸਮਜਿਆ ਹੁੰਦਾ ਜੇ ਕਦੀ ਪਿਆਰ ਮੇਰਾ,, 
ਇਹ ਗੱਲਾ ਤੋ ਕਦੀ ਤੂ ਰੁਸਦੀ ਨਾ,,
ਅੱਜ ਕਹਿੰਦੀ ਬੜਾ ਖੁਸ਼ ਹੋਣਾ ਮੇਂ,,
ਇਹ ਵੀ ਮੈਨੂੰ ਕਦੀ ਤੂ ਪੁੱਛਦੀ ਨਾ☹️।।
lyrics shah vijay ✍️ #mothers_day lyrics shah vijay ✍️

shahvijay3901

masih Vijay

New Creator