Nojoto: Largest Storytelling Platform

ਦਿਲ ਦਿਲ ਨੂੰ ਵੀ ਜਾਣ ਸਕਿਆ ਨਾ, ਤਾ ਦਿਲ ਦਿਲ ਵੀ ਕਿਵੇਂ ਹ

ਦਿਲ ਦਿਲ ਨੂੰ ਵੀ ਜਾਣ ਸਕਿਆ ਨਾ,
ਤਾ ਦਿਲ ਦਿਲ ਵੀ ਕਿਵੇਂ ਹੋ ਸਕਦਾ ਏ,
ਜਿਹਦੇ ਬੋਲ ਰਹਿਣ ਹਰ ਵੇਲੇ ਗੂੰਜਦੇ,
ਉਹ ਖੁੱਦ ਗੂੰਗਾ ਕਿਵੇਂ ਹੋ ਸਕਦਾ ਏ,
ਜਿਸ ਨੇ ਰਸਮਾਂ ਨਾਲ ਵਿਆਹੀਆ ਹੋਣ ਕਸਮਾਂ,
ਤਦ ਜਬਾਨੋ ਉਹ ਬੇਸਹਾਰਾ ਕਿਵੇਂ ਹੋ ਸਕਦਾ ਏ,
ਖੁੱਲ੍ਹੀਆ ਅੱਖੀਆ ਨਾਲ ਵੇਖਿਆ ਖੁਆਬ,
ਇਕ ਇਕ ਕਰਕੇ ਕਿਵੇ ਖੜੋ ਸਕਦਾ ਏ,
ਡਾਚੀ ਤੇ ਚੱਲਿਆ ਏ ਯਾਦਾਂ ਸੰਗ ਕਾਫਲਾ,
ਦੱਸੋ ਰੇਤ ਵਿੱਚ ਕਿਵੇਂ ਸਮੋ ਸਕਦਾ ਏ।
#1125P26012020 ਦਿਲ ਦਿਲ ਨੂੰ ਵੀ ਜਾਣ ਸਕਿਆ ਨਾ,
ਤਾ ਦਿਲ ਦਿਲ ਵੀ ਕਿਵੇਂ ਹੋ ਸਕਦਾ ਏ,
ਜਿਹਦੇ ਬੋਲ ਰਹਿਣ ਹਰ ਵੇਲੇ ਗੂੰਜਦੇ,
ਉਹ ਖੁੱਦ ਬਗੂੰਗਾ ਕਿਵੇਂ ਹੋ ਸਕਦਾ ਏ,
ਜਿਸ ਨੇ ਰਸਮਾਂ ਨਾਲ ਵਿਆਹੀਆ ਹੋਣ ਕਸਮਾਂ,
ਤਦ ਜਬਾਨੋ ਉਹ ਬੇਸਹਾਰਾ ਕਿਵੇਂ ਹੋ ਸਕਦਾ ਏ,
ਖੁੱਲ੍ਹੀਆ ਅੱਖੀਆ ਨਾਲ ਵੇਖਿਆ ਖੁਆਬ,
ਇਕ ਇਕ ਕਰਕੇ ਕਿਵੇ ਖੜੋ ਸਕਦਾ ਏ,
ਦਿਲ ਦਿਲ ਨੂੰ ਵੀ ਜਾਣ ਸਕਿਆ ਨਾ,
ਤਾ ਦਿਲ ਦਿਲ ਵੀ ਕਿਵੇਂ ਹੋ ਸਕਦਾ ਏ,
ਜਿਹਦੇ ਬੋਲ ਰਹਿਣ ਹਰ ਵੇਲੇ ਗੂੰਜਦੇ,
ਉਹ ਖੁੱਦ ਗੂੰਗਾ ਕਿਵੇਂ ਹੋ ਸਕਦਾ ਏ,
ਜਿਸ ਨੇ ਰਸਮਾਂ ਨਾਲ ਵਿਆਹੀਆ ਹੋਣ ਕਸਮਾਂ,
ਤਦ ਜਬਾਨੋ ਉਹ ਬੇਸਹਾਰਾ ਕਿਵੇਂ ਹੋ ਸਕਦਾ ਏ,
ਖੁੱਲ੍ਹੀਆ ਅੱਖੀਆ ਨਾਲ ਵੇਖਿਆ ਖੁਆਬ,
ਇਕ ਇਕ ਕਰਕੇ ਕਿਵੇ ਖੜੋ ਸਕਦਾ ਏ,
ਡਾਚੀ ਤੇ ਚੱਲਿਆ ਏ ਯਾਦਾਂ ਸੰਗ ਕਾਫਲਾ,
ਦੱਸੋ ਰੇਤ ਵਿੱਚ ਕਿਵੇਂ ਸਮੋ ਸਕਦਾ ਏ।
#1125P26012020 ਦਿਲ ਦਿਲ ਨੂੰ ਵੀ ਜਾਣ ਸਕਿਆ ਨਾ,
ਤਾ ਦਿਲ ਦਿਲ ਵੀ ਕਿਵੇਂ ਹੋ ਸਕਦਾ ਏ,
ਜਿਹਦੇ ਬੋਲ ਰਹਿਣ ਹਰ ਵੇਲੇ ਗੂੰਜਦੇ,
ਉਹ ਖੁੱਦ ਬਗੂੰਗਾ ਕਿਵੇਂ ਹੋ ਸਕਦਾ ਏ,
ਜਿਸ ਨੇ ਰਸਮਾਂ ਨਾਲ ਵਿਆਹੀਆ ਹੋਣ ਕਸਮਾਂ,
ਤਦ ਜਬਾਨੋ ਉਹ ਬੇਸਹਾਰਾ ਕਿਵੇਂ ਹੋ ਸਕਦਾ ਏ,
ਖੁੱਲ੍ਹੀਆ ਅੱਖੀਆ ਨਾਲ ਵੇਖਿਆ ਖੁਆਬ,
ਇਕ ਇਕ ਕਰਕੇ ਕਿਵੇ ਖੜੋ ਸਕਦਾ ਏ,