Nojoto: Largest Storytelling Platform

محبوب ਤੇਰਾ ਪਿਆਰ ਮੇਰੀ ਨਸਾ ਵਿਚ ਖੂਨ ਬਣ ਕੇ ਦੌੜੇ ਤੇਰੇ ਕ

محبوب ਤੇਰਾ ਪਿਆਰ ਮੇਰੀ ਨਸਾ ਵਿਚ ਖੂਨ ਬਣ ਕੇ ਦੌੜੇ
ਤੇਰੇ ਕਰਕੇ ਹਾਂ ਜਿਉਂਦੀ ਨਹੀਂ ਤਾ ਮਰੀ ਹੁੰਦੀ ਖੋਰੇ 
ਬੜਾ ਔਖਾ ਤੈਨੂੰ ਪਾਈਆਂ ਹੁਣ ਪਾ ਕੇ ਨਹਇਓ ਖੋਣਿ
ਵੇ ਮੇ ਤੇਰੀ ਜੇ ਤਾ ਹੋਈ ਹੋਰ ਕਿਸੇ ਦੀ ਨਹੀਂ ਹੋਣਿ
ਮੋਹੱਮਦ ਨਾਸਿਰ ਹੁਸੈਨ

©MOHAMMED NASIR HUSSAIN #محبوب