Nojoto: Largest Storytelling Platform

ਪੁੱਤ ਕਹਿੰਦਾ ਮਾਂ ਮੇਰੀ, ਮੇਰੇ ਲਈ ਆ ਸੱਭ ਕੁੱਝ। ਭੁੱਖ ਵੀ

ਪੁੱਤ ਕਹਿੰਦਾ ਮਾਂ ਮੇਰੀ, ਮੇਰੇ ਲਈ ਆ ਸੱਭ ਕੁੱਝ। 
ਭੁੱਖ ਵੀ,ਪਿਆਸ ਵੀ, ਦਿਨ ਵੀ,ਰਾਤ ਵੀ। 
ਮੰਗਕੇ ਓਹਨੇ ਲਿਆ ਸੀਗਾ ਰੱਬ ਤੋਂ, 
ਬਚਾਕੇ ਰੱਖਿਆ ਸੀ ਓਹਨੇ ਝੂਠੇ ਇਸ ਜੱਗ ਤੋਂ।
ਵੱਡਾ ਹੋਇਆ ਨਸ਼ਿਆਂ ਦੀ ਲੁਪੇਟ ਵਿੱਚ ਆ ਗਿਆ, 
ਖਾਂਦਾ ਸੀ ਨਸ਼ੇ ਪਰ ਨਸ਼ਾ ਓਹਨੂੰ ਖਾ ਗਿਆ। 
ਖਾਂਦਾ ਸੀ ਨਸ਼ੇ ਪਰ ਨਸ਼ਾ ਓਹਨੂੰ ਖਾ ਗਿਆ।। 
                                                                                    yaad sandhu
ਪੁੱਤ ਕਹਿੰਦਾ ਮਾਂ ਮੇਰੀ, ਮੇਰੇ ਲਈ ਆ ਸੱਭ ਕੁੱਝ। 
ਭੁੱਖ ਵੀ,ਪਿਆਸ ਵੀ, ਦਿਨ ਵੀ,ਰਾਤ ਵੀ। 
ਮੰਗਕੇ ਓਹਨੇ ਲਿਆ ਸੀਗਾ ਰੱਬ ਤੋਂ, 
ਬਚਾਕੇ ਰੱਖਿਆ ਸੀ ਓਹਨੇ ਝੂਠੇ ਇਸ ਜੱਗ ਤੋਂ।
ਵੱਡਾ ਹੋਇਆ ਨਸ਼ਿਆਂ ਦੀ ਲੁਪੇਟ ਵਿੱਚ ਆ ਗਿਆ, 
ਖਾਂਦਾ ਸੀ ਨਸ਼ੇ ਪਰ ਨਸ਼ਾ ਓਹਨੂੰ ਖਾ ਗਿਆ। 
ਖਾਂਦਾ ਸੀ ਨਸ਼ੇ ਪਰ ਨਸ਼ਾ ਓਹਨੂੰ ਖਾ ਗਿਆ।। 
                                                                                    yaad sandhu
yaadsandhu8573

Yaad Sandhu

New Creator