Nojoto: Largest Storytelling Platform

ਧੰਨਵਾਦ ਮੇਰਿਆ ਯਾਰਾ ਦਾ ਜਿਨ੍ਹਾਂ ਮੈਨੂੰ ਸੰਭਾਲ ਲਿਆ,ਕੁੱਝ

ਧੰਨਵਾਦ ਮੇਰਿਆ ਯਾਰਾ ਦਾ ਜਿਨ੍ਹਾਂ ਮੈਨੂੰ ਸੰਭਾਲ ਲਿਆ,ਕੁੱਝ ਟਕਰੇ ਮੈਨੂੰ ਏਦਾਂ ਦੇ ਜੋ ਕਹਿੰਦੇ ਦੁੱਖ ਕਰੀਏ ਦੂਰ ਜਾ ਕੇ ਮਾਲ(ਨਸ਼ਾ) ਲਿਆ,ਧੰਨਵਾਦ ਮੇਰਿਆ ਯਾਰਾ ਦਾ ਜਿਨ੍ਹਾਂ ਮੈਨੂੰ ਸੰਭਾਲ ਲਿਆ,ਕੋਈ ਦੋਸ਼ ਨਾ ਸੱਜਣਾ ਤੇਰਾ ਵੀ ਸਮਾਂ ਦੇਖ ਤੂੰ ਵੀ ਪਾਸਾ ਮਾਰ ਲਿਆ,ਧੰਨਵਾਦ ਮੇਰਿਆ ਯਾਰਾ ਦਾ ਜਿਨ੍ਹਾਂ ਮੈਨੂੰ ਸੰਭਾਲ ਲਿਆ,ਕਿਵੇਂ ਕਰੀਏ ਤੇਰੇ ਨਾਲ ਰੋਸੇ ਵੇ-ਅਸੀਂ ਜ਼ਿੰਦਗੀ ਕੱਟਣੀ ਸੀ ਤੇਰੇ ਪਰੋਸੇ ਵੇ,ਪਤਾ ਲੱਗਿਆ ਨਹੀਂ ਤੂੰ ਕਿਵੇਂ--ਮੇਰੇ ਬਿਨਾ ਸਾਰ ਲਿਆ, ਧੰਨਵਾਦ ਮੇਰਿਆ ਯਾਰਾ ਦਾ ਜਿਨ੍ਹਾਂ ਮੈਨੂੰ ਸੰਭਾਲ ਲਿਆ। SARKARIA❤️

©Sukh Sarkaria #Yaari #ਸਰKARIA❤ #Broken💔Heart #Feeling