Nojoto: Largest Storytelling Platform

ਠੰਡੀ ਠੰਡੀ ਹਵਾ ਚੱਲੇ ਕੋਈ ਨਾ ਸਾਡਾ ਅਸੀਂ ਹਾਂ ਕੱਲੇ ਦੁਨ

ਠੰਡੀ ਠੰਡੀ ਹਵਾ ਚੱਲੇ 
ਕੋਈ ਨਾ ਸਾਡਾ ਅਸੀਂ ਹਾਂ ਕੱਲੇ 
ਦੁਨੀਆਂ ਦੇ ਵਿੱਚ ਸਭ ਦੀ ਬੱਲੇ 
ਧਰਤੀ ਉਪਰ ਅਕਾਸ਼ੋਂ ਥੱਲੇ
ਲੋਕਾਂ ਵੰਡੇ ਗਲੀ ਮੁਹੱਲੇ 
 ਕੋਈ ਨਾ ਜਾਣੇ ਕਿਧਰ ਨੂੰ ਚੱਲੇ
ਰੱਬ ਦੇ ਰੰਗ ਵੀ ਬੜੇ ਅਵੱਲੇ 

ਅੰਮ੍ਰਿਤ ਲੌਂਗੋਵਾਲ #ਰੱਬ#ਦੇ#ਰੰਗ#Love#Forever#likes#comments#keepspots. Aman Verma Satgur Singh Harvinder singh sraj..midnight writer Jzbaat❤️se

jhonson1393

Jhonson

New Creator