ਉੰਝ ਭਾਰਤ ਭਾਰਤ ਕਰਦੇ ਨੇ ਕੋਈ ਦੇਸ਼ ਲਈ ਕੁਰਬਾਨੀ ਨੀ ਪੰਜਾਬ ਦੇ ਹੋਣ ਸਹੀਦ ਸਦਾ ਹਿੰਦੁਸਤਾਨ ਕੋਲ ਹੋਰ ਜਵਾਨੀ ਨੀ ਕਦੇ ਬਾਡਰ ਤੇ ਕਦੇ ਚੋਟੀਆਂ ਤੇ ਕਤਰਾ ਕਤਰਾ ਹੋ ਜਾਂਦੇ ਫੇਰ ਵੀ ਪੰਜਾਬੀ ਸੋਟੀਆਂ ਤੇ ਜੱਦ ਦਿਲ ਕਰਦਾ ਐ ਦਿੱਲੀ ਦਾ ਹਰ ਵਾਰੀ ਚੜ ਚੜ ਆਉਂਦੀ ਐ ਨਾਲ਼ੇ ਪਾਣੀ ਮੰਗਦੀ ਸੀਨੇ ਦਾ ਨਾਲ਼ੇ ਸਾਡੇ ਖੂਨ ਨਾਲ਼ ਨਹਾਉਂਦੀ ਐ ਹਰ ਵਾਰੀ ਵੰਡਿਆ ਸਾਨੂੰ ਤਾ ਹਰ ਵਾਰੀ ਲੱਗ ਲੱਗ ਅੰਗ ਕਰਤੇ ਪੰਜਾਬ ਫੇਰ ਵੀ ਰੰਗਲਾ ਐ ਇਹਨੇ ਫਿੱਕੇ ਭਾਵੇਂ ਰੰਗ ਕਰਤੇ ਜੋ ਹਾਰਿਆ ਨੀ ਸਾਡੇ ਜੋਧਿਆ ਤੋਂ ਐਸਾ ਕੋਈ ਚੀਨੀ ਨੀ ਅਫ਼ਗਾਨੀ ਨੀ ਉੰਝ ਭਾਰਤ ਭਾਰਤ ਕਰਦੇ ਐ ਕੋਈ ਦੇਸ਼ ਲਈ ਕੁਰਬਾਨੀ ਨੀ ©Aman jassal #Light #ਭਾਰਤ #nojoto #Nojoto #hindustan #ਪੰਜਾਬ #ਪੰਜਾਬੀ #punjab #NeverForget1984 #ਦੀਪਸਿੱਧੂ