Nojoto: Largest Storytelling Platform

ਬੜੇ ਚਿਰਾਂ ਪਿੱਛੋਂ, ਅੱਜ ਫਿਰ ਮੁੜ ਤੋਂ ਚੇਤਾ ਆਇਆ ਐ,

ਬੜੇ ਚਿਰਾਂ ਪਿੱਛੋਂ,
ਅੱਜ ਫਿਰ ਮੁੜ ਤੋਂ  ਚੇਤਾ  ਆਇਆ ਐ,

ਘੁੱਟ -ਘੁੱਟ ਖਾਰਾ ਭਰ ਲਿਆ ,
ਇਹਨਾਂ ਅੱਖੀਆਂ,

ਕਿਤੋਂ ਆ ਕੇ ਦੇਜਾ ਦਿਲਾਸੇ ਦਿਲ ਨੂੰ,
ਅੱਜ ਜਾਂਦਾ ਇਹ ਵੀ ਨਾ ਦਿਲਸਾਇਆ ਐ,

ਬੜੇ ਚਿਰਾਂ ਪਿੱਛੋਂ,
ਅੱਜ ਫਿਰ ਮੁੜ ਤੋਂ  ਚੇਤਾ  ਆਇਆ ਐ,

ਦਵਿੰਦਰ ਮਾਹਲ ਬੜੇ ਚਿਰਾਂ ਪਿੱਛੋਂ,
ਅੱਜ ਫਿਰ ਮੁੜ ਤੋਂ  ਚੇਤਾ  ਆਇਆ ਐ,

ਘੁੱਟ -ਘੁੱਟ ਖਾਰਾ ਭਰ ਲਿਆ ,
ਇਹਨਾਂ ਅੱਖੀਆਂ,

ਕਿਤੋਂ ਆ ਕੇ ਦੇਜਾ ਦਿਲਾਸੇ ਦਿਲ ਨੂੰ,
ਅੱਜ ਜਾਂਦਾ ਇਹ ਵੀ ਨਾ ਦਿਲਸਾਇਆ ਐ,
ਬੜੇ ਚਿਰਾਂ ਪਿੱਛੋਂ,
ਅੱਜ ਫਿਰ ਮੁੜ ਤੋਂ  ਚੇਤਾ  ਆਇਆ ਐ,

ਘੁੱਟ -ਘੁੱਟ ਖਾਰਾ ਭਰ ਲਿਆ ,
ਇਹਨਾਂ ਅੱਖੀਆਂ,

ਕਿਤੋਂ ਆ ਕੇ ਦੇਜਾ ਦਿਲਾਸੇ ਦਿਲ ਨੂੰ,
ਅੱਜ ਜਾਂਦਾ ਇਹ ਵੀ ਨਾ ਦਿਲਸਾਇਆ ਐ,

ਬੜੇ ਚਿਰਾਂ ਪਿੱਛੋਂ,
ਅੱਜ ਫਿਰ ਮੁੜ ਤੋਂ  ਚੇਤਾ  ਆਇਆ ਐ,

ਦਵਿੰਦਰ ਮਾਹਲ ਬੜੇ ਚਿਰਾਂ ਪਿੱਛੋਂ,
ਅੱਜ ਫਿਰ ਮੁੜ ਤੋਂ  ਚੇਤਾ  ਆਇਆ ਐ,

ਘੁੱਟ -ਘੁੱਟ ਖਾਰਾ ਭਰ ਲਿਆ ,
ਇਹਨਾਂ ਅੱਖੀਆਂ,

ਕਿਤੋਂ ਆ ਕੇ ਦੇਜਾ ਦਿਲਾਸੇ ਦਿਲ ਨੂੰ,
ਅੱਜ ਜਾਂਦਾ ਇਹ ਵੀ ਨਾ ਦਿਲਸਾਇਆ ਐ,

ਬੜੇ ਚਿਰਾਂ ਪਿੱਛੋਂ, ਅੱਜ ਫਿਰ ਮੁੜ ਤੋਂ ਚੇਤਾ ਆਇਆ ਐ, ਘੁੱਟ -ਘੁੱਟ ਖਾਰਾ ਭਰ ਲਿਆ , ਇਹਨਾਂ ਅੱਖੀਆਂ, ਕਿਤੋਂ ਆ ਕੇ ਦੇਜਾ ਦਿਲਾਸੇ ਦਿਲ ਨੂੰ, ਅੱਜ ਜਾਂਦਾ ਇਹ ਵੀ ਨਾ ਦਿਲਸਾਇਆ ਐ,