Nojoto: Largest Storytelling Platform

ਉਹ ਕਹੇ ਗੀ ਜਦੋ "ਸਿਮਰਨ " ਦਿਲ ਖੁਸ਼ ਕਿੰਨਾ ਹੋਵੇਗਾ ਮੇਰੀ

ਉਹ ਕਹੇ ਗੀ ਜਦੋ "ਸਿਮਰਨ " ਦਿਲ ਖੁਸ਼ ਕਿੰਨਾ ਹੋਵੇਗਾ 
ਮੇਰੀ ਮੰਜ਼ਿਲ ਹੈ ਉਹ ਦੂਰ ਖੜੀ , ਕੋਲ ਜਾਣ ਵਾਲਾ ਰਾਹ ਉਹ ਹੋਵੇਗਾ 
ਜੇ ਉਹ ਬਣੇ ਗੀ ਮੇਰੀ ਧੜਕਣ , ਚਲਦਾ ਉਹਦਾ ਹਰ ਸਾਹ ਹਾ ਮੈ 
ਤੂੰ ਕਰੀ ਨਾ ਫਿਕਰ ਤੇਰੇ ਨਾਲ ਹਾ ਮੈ 

_simran_thind_1 ✍(amrit) #simran

amritpal9054

Amrit Pal

New Creator